ਜਾਹਨਵੀ ਕਪੂਰ, ਅਦਾਕਾਰਾ
ਸ਼੍ਰੀ ਨਰੇਂਦਰ ਮੋਦੀ ਦਾ ਸਾਨੂੰ ਇਹ ਦਿਖਾਉਣ ਲਈ ਧੰਨਵਾਦ ਕਿ ਕਈ ਵਾਰ ਭਾਰਤੀ ਹੋਣ ਦਾ ਮਤਲਬ ਇੱਕ ਸਟੈਂਡ ਲੈਣਾ ਅਤੇ ਸਾਡੇ ਨਾਲ ਹੋ ਰਹੇ ਅਨਿਆਂ ਨੂੰ ਖ਼ਤਮ ਕਰਨਾ ਵੀ ਹੈ। ਇਸ ਦਾ ਅਰਥ ਹੈ ਆਪਣੇ ਲੋਕਾਂ ਦੀ ਜੋਸ਼ ਨਾਲ ਰੱਖਿਆ ਕਰਨਾ ਤਾਕਿ ਕੋਈ ਵੀ ਕਦੇ ਵੀ ਇਹ ਨਾ ਸੋਚੇ ਕਿ ਸਾਡੇ ਭਰਾਵਾਂ ਅਤੇ ਭੈਣਾਂ 'ਚ ਦਹਿਸ਼ਤ ਫੈਲਾਉਣਾ ਅਤੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰਨਾ ਠੀਕ ਹੈ।