ਅਫਰੀਕਨ ਯੂਨੀਅਨ ਨੂੰ ਜੀ20 ਵਿੱਚ ਸਥਾਈ ਮੈਂਬਰਸ਼ਿਪ ਇੱਕ ਬੜੀ ਸਫ਼ਲਤਾ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਸਪਸ਼ਟ ਕੂਟਨੀਤਕ ਜਿੱਤ ਦਿੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਗਲੋਬਲ ਸਾਊਥ ਦੇ ਚੈਂਪੀਅਨ ਦੇ ਰੂਪ ਵਿੱਚ ਆਪਣਾ ਅਕਸ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਹੈ।