ਜੀਤਨ ਰਾਮ ਮਾਂਝੀ – ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ
ਬਿਹਾਰ ਵਿੱਚ ਮਖਾਣਾ ਬੋਰਡ ਦੀ ਸਥਾਪਨਾ ਦਾ ਐਲਾਨ ਕਰਨ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ @narendramodi ਜੀ ਅਤੇ ਵਿੱਤ ਮੰਤਰੀ @nsitharaman ਜੀ ਦਾ ਧੰਨਵਾਦ। ਨਾਲ ਹੀ ਬਿਹਾਰ ਦੇ ਉਦਯੋਗ ਮੰਤਰੀ @mishranitish ਜੀ ਨੂੰ ਵਿਸ਼ੇਸ਼ ਆਭਾਰ। "ਡਬਲ ਇੰਜਣ ਦੀ ਸਰਕਾਰ ਵਿੱਚ ਬਿਹਾਰੀਆਂ ਦੇ ਸੁਪਨਿਆਂ ਨੂੰ ਸਿਰਫ਼ ਖੰਭ ਹੀ ਨਹੀਂ ਲਗ ਰਹੇ ਬਲਕਿ ਬਿਹਾਰ ਹੁਣ ਖੁੱਲ੍ਹੀ ਹਵਾ ਵਿੱਚ ਉੱਡਣ ਲਈ ਤਿਆਰ ਹੈ।" @NitishKumar