ਜੀਨਾ ਰਾਇਨਹਾਰਟ, ਹੈਨਕੌਕ ਪ੍ਰਾਸਪੈਕਟਿੰਗ ਦੇ ਕਾਰਜਕਾਰੀ ਚੇਅਰਮੈਨ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਅਦਭੁਤ ਪ੍ਰਧਾਨ ਮੰਤਰੀ "ਰੈੱਡ ਟੇਪ ਟੂ ਰੈੱਡ ਕਾਰਪੇਟ" ਜਿਹੇ ਇੱਕ ਬੇਹੱਦ ਮਹੱਤਵਪੂਰਨ ਲਕਸ਼ ਦੇ ਨਾਲ ਸੱਤਾ ਵਿੱਚ ਆਏ ਸਨ, ਜਿਸ ਦਾ ਮਤਲਬ ਸੀ 'ਅਪਰੂਵਲਸ' ਅਤੇ 'ਰੈਗੂਲੇਸ਼ਨ' ਜਿਹੀਆਂ ਰਸਮਾਂ ਵਿੱਚ ਕਟੌਤੀ ਤਾਕਿ ਤੁਸੀਂ ਇਨਵੈਸਟਮੈਂਟ ਨੂੰ ਆਕਰਸ਼ਿਤ ਕਰ ਸਕੋ ਅਤੇ ਉਨ੍ਹਾਂ ਨੇ ਇਹੀ ਕੀਤਾ ਹੈ ਅਤੇ ਇਹੀ ਉਹ ਆਪਣੇ ਦੇਸ਼ ਦੇ ਲਈ ਕਰਨਾ ਚਾਹੁੰਦੇ ਹਨ।