ਜੀਨਾ ਰਾਏਮੋਂਡੋ, ਅਮਰੀਕਾ ਦੇ ਵਣਜ ਸਕੱਤਰ
ਮੈਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਘੰਟੇ ਤੋਂ ਅਧਿਕ ਸਮਾਂ ਬਿਤਾਉਣ ਦਾ ਅਦਭੁਤ ਅਵਸਰ ਮਿਲਿਆ। ਉਹ ਇੱਕ ਕਾਰਨ ਕਰਕੇ ਸਭ ਤੋਂ ਮਕਬੂਲ ਵਿਸ਼ਵ ਨੇਤਾ ਹਨ; ਉਹ ਦੂਰਦਰਸ਼ੀ ਹਨ; ਅਤੇ ਭਾਰਤ ਦੇ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਪੱਧਰ ਅਵਰਣਨਯੋਗ ਹੈ। ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਅਤੇ ਭਾਰਤ ਨੂੰ ਇੱਕ ਆਲਮੀ ਸ਼ਕਤੀ ਦੇ ਰੂਪ ਵਿੱਚ ਅੱਗੇ ਵਧਾਉਣ ਦੀ ਉਨ੍ਹਾਂ ਦੀ ਇੱਛਾ ਵਾਸਤਵਿਕ ਹੈ ਅਤੇ ਇਹ ਹੋ ਰਿਹਾ ਹੈ।