ਜੀਨ ਮਾਰਕ ਆਈਰੌਲਟ, ਫਰਾਂਸ ਦੇ ਵਿਦੇਸ਼ ਮਾਮਲੇ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ
ਪ੍ਰਧਾਨ ਮੰਤਰੀ ਮੋਦੀ, ਫਰਾਂਸ ਤੁਹਾਡੇ ਨਾਲ ਖੜ੍ਹਾ ਹੈ ਅਤੇ ਤੁਹਾਡੇ ਉਹਨਾਂ ਪ੍ਰੋਗਰਾਮਾਂ ਦੀ ਹਮਾਇਤ ਕਰਦਾ ਹੈ ਜੋ ਭਾਰਤ ਦੇ ਟਿਕਾਊ ਵਿਕਾਸ ਦੇ ਚਾਲਕ ਹਨ । ਮੇਕ ਇਨ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਸਮਾਰਟ ਸਿਟੀਜ਼, ਆਦਿ ਸਾਰੇ ਪ੍ਰੋਗਰਾਮ ਤੁਹਾਡੇ ਦੇਸ਼ ਵਿਚਲੀ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ।