ਜੁਬਿਨ ਨੌਟਿਯਾਲ, ਗਾਇਕ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਲੇਕਿਨ ਮੈਂ ਉਨ੍ਹਾਂ ਨੂੰ ਗਲੋਬਲ ਲੀਡਰ ਦੇ ਤੌਰ ‘ਤੇ ਦੇਖਦਾ ਹਾਂ। ਅਸੀਂ ਸੰਗੀਤ ਸਮਾਰੋਹਾਂ ਦੇ ਲਈ ਅਨੇਕ ਦੇਸ਼ਾਂ ਦੀ ਯਾਤਰਾ ਕਰਦੇ ਹਾਂ, ਇਸ ਦੌਰਾਨ ਭਾਰਤੀਆਂ ਅਤੇ ਭਾਰਤ ਦੇ ਪ੍ਰਤੀ ਸਨਮਾਨ ਵਧਿਆ ਹੈ। ਭਾਰਤ ਦੇ ਸੰਗੀਤ, ਸੰਸਕ੍ਰਿਤੀ ਅਤੇ ਭੋਜਨ ਦੇ ਪ੍ਰਤੀ ਲੋਕਾਂ ਵਿੱਚ ਬਹੁਤ ਲਗਾਅ ਹੈ... ਇਸ ਦਾ ਇੱਕ ਬੜਾ ਕ੍ਰੈਡਿਟ ਸਾਡੇ ਪ੍ਰਧਾਨ ਮੰਤਰੀ ਨੂੰ ਜਾਂਦਾ ਹੈ।