ਪਹਿਲੀ ਵਾਰ ਮੈਂ ਇੱਕ ਨਿਰਮਾਤਾ ਅਤੇ ਨਿਰਯਾਤਕ ਦੀ ਸਮਰੱਥਾ ਦੇਖੀ। ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਡਿਜੀਟਲ ਯੁਗ ਵਿੱਚ ਜੀ ਰਹੇ ਹਾਂ। ਜੇ ਅਸੀਂ ਦੋਨੋ ਉਪਭੋਗਤਾ ਇੰਟਰਨੈੱਟ ਅਤੇ ਉਦਯੋਗਿਕ ਇੰਟਰਨੈੱਟ ਦੀ ਨਜ਼ਰ ਨਾਲ ਦੇਖੀਏ ਤਾਂ ਭਾਰਤ ਭਵਿੱਖ ਵਿੱਚ ਸਭ ਤੋਂ ਜਰੂਰੀ ਡਿਜੀਟਲ ਦੇਸ਼ ਹੋਵੇਗਾ। ਅਗਰ ਮੈਂ 21ਵੀਂ ਸਦੀ ਵਿੱਚ ਉਤਪਾਦਕਤਾ ਦੇ ਵੱਡੇ ਥੰਮ੍ਹਾਂ ਬਾਰੇ ਵਿੱਚ ਸੋਚਦਾ ਹਾਂ ਤਾਂ ਮੈਨੂੰ ਭਾਰਤ ਵਿੱਚ ਅਗਵਾਈ ਦੀ ਸੰਭਾਵਨਾ ਦਿਖਾਈ ਦਿੰਦੀ ਹੈ।