ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਸਫਲ ਰਹੀ। ਭਾਰਤ ਵਿੱਚ ਹੋ ਰਹੇ ਇਨੋਵੇਸ਼ਨ ਅਤੇ ਲੋਕਾਂ ਦੀਆਂ ਉਮੀਦਾਂ ਅਤੇ ਉਤਸ਼ਾਹ ਤੋਂ ਪ੍ਰਭਾਵਿਤ ਹਾਂ। ਅਸੀਂ ਭਾਰਤ ਵਿੱਚ ਨਿਵੇਸ਼ ਅਤੇ ਆਪਣਾ ਵਪਾਰ ਵਧਾਉਣ ਬਾਰੇ ਉਤਸ਼ਾਹਿਤ ਹਾਂ।