ਜੋਅ ਬਾਇਡਨ, ਰਾਸ਼ਟਰਪਤੀ, ਸੰਯੁਕਤ ਰਾਜ ਅਮਰੀਕਾ
"ਭਾਰਤ ਦੇ ਨਾਲ ਅਮਰੀਕਾ ਦੀ ਸਾਂਝੇਦਾਰੀ ਇਤਿਹਾਸ ਵਿੱਚ ਕਿਸੇ ਵੀ ਸਮੇਂ ਦੀ ਤੁਲਨਾ ਵਿੱਚ ਅਧਿਕ ਮਜ਼ਬੂਤ, ਨਜ਼ਦੀਕੀ ਅਤੇ ਗਤੀਸ਼ੀਲ ਹੈ। ਪ੍ਰਧਾਨ ਮੰਤਰੀ ਮੋਦੀ, ਦੇ ਨਾਲ ਜਦੋਂ ਭੀ ਅਸੀਂ ਬੈਠਦੇ ਹਾਂ, ਮੈਂ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਲੱਭਣ ਦੀ ਸਾਡੀ ਸਮਰੱਥਾ ਤੋਂ ਪ੍ਰਭਾਵਿਤ ਹੁੰਦਾ ਹਾਂ। ਅੱਜ ਵੀ ਕੁਝ ਅਲੱਗ ਨਹੀਂ ਸੀ।"