ਜੋਸੇਪ ਬੋਰੇਲ, ਯੂਰੋਪੀਅਨ ਕਮਿਸ਼ਨ ਦੇ ਵਾਈਸ-ਪ੍ਰੈਜ਼ੀਡੈਂਟ
ਭਾਰਤ ਨੇ ਆਪਣੀ (G20) ਪ੍ਰੈਜ਼ੀਡੈਂਸੀ ਲਈ ਇੱਕ ਬਹੁਤ ਹੀ ਖ਼ਾਹਿਸ਼ੀ ਪ੍ਰੋਗਰਾਮ ਤਿਆਰ ਕੀਤਾ ਹੈ, ਜਿਸ ਦਾ ਅਸੀਂ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ।