ਜੌਂਗ-ਹੀ ਹਾਨ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਵਾਇਸ-ਚੇਅਰਮੈਨ, ਸੈਮਸੰਗ ਇਲੈਕਟ੍ਰੌਨਿਕਸ
ਭਾਰਤ ਵਿੱਚ ਤਕਨੀਕ ਦੇ ਜਾਣਕਾਰ ਯੁਵਾ ਕੰਜ਼ਿਊਮਰਸ ਦੀ ਇੱਕ ਬੜੀ ਆਬਾਦੀ ਹੈ ਜੋ ਸਾਨੂੰ ਇਨੋਵੇਸ਼ਨ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਮੈਨੂੰ ਮਾਣ ਹੈ ਕਿ ਕਈ ਯੁਵਾ, ਉੱਦਮੀ ਇੰਜੀਨੀਅਰ ਜੋ ਆਰਟੀਫਿਸ਼ਲ ਇੰਟੈਲੀਜੈਂਸ ਦੇ ਡਿਵੈਲਪਮੈਂਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਭਾਰਤ ਵਿੱਚ ਸਾਡੇ ਖੋਜ ਤੇ ਵਿਕਾਸ ਕੇਂਦਰਾਂ ਵਿੱਚ ਕੰਮ ਕਰ ਰਹੇ ਹਨ।