ਜੌਇਸ ਕਾਕੂਰਾਮਤਸੀ ਕਿਕਾਫੁੰਡਾ, ਭਾਰਤ ਵਿੱਚ ਯੂਗਾਂਡਾ ਦੇ ਹਾਈ ਕਮਿਸ਼ਨਰ
ਪ੍ਰਧਾਨ ਮੰਤਰੀ ਮੋਦੀ ਨੂੰ ਅਸੀਂ ਇੱਕ ਦੋਸਤ ਦੇ ਰੂਪ ਵਿੱਚ ਦੇਖਦੇ ਹਾਂ। ਉਨ੍ਹਾਂ ਨੇ 2018 ਵਿੱਚ ਯੂਗਾਂਡਾ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਯਾਤਰਾ ਦੇ ਬਾਅਦ ਦੋਨੋਂ ਦੇਸ਼ਾਂ ਦੇ ਰਿਸ਼ਤੇ ਅਧਿਕ ਜੀਵੰਤ ਹੋਏ ਅਤੇ ਦੋਸਤੀ ਦਾ ਪੱਧਰ ਵਧਿਆ।