ਜੌਨ੍ਹ ਚੈਂਬਰਸ, ਕਾਰਜਕਾਰੀ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਿਸਕੋ ਸਿਸਟਮਸ
ਮੈਨੂੰ ਲਗਦਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਨੇ ਅਜਿਹੇ ਮੁਕਾਮ ਹਾਸਲ ਕੀਤੇ ਹਨ ਜੋ ਪੂਰੇ ਵਿਸ਼ਵ ਲਈ ਇੱਕ ਆਦਰਸ਼ ਹੈ। ਮੈਂ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ (ਨਰੇਂਦਰ ਮੋਦੀ) ਨੇ ਨੀਤੀ ਨਿਰਧਾਰਿਤ ਕਰਦੇ ਹੋਏ ਦੂਰਦਰਸ਼ਤਾ ਦਿਖਾਈ ਹੈ ਅਤੇ ਕਾਰਜਾਂ ਨੂੰ ਤੇਜ਼ ਗਤੀ ਨਾਲ ਲਾਗੂ ਕੀਤਾ ਹੈ ਜਿਸ ਦੀ ਲੋਕਾਂ ਨੂੰ ਉਮੀਦ ਨਹੀਂ ਸੀ ਅਤੇ ਇਸ ਦੇ ਸਿੱਟੇ ਵਜੋਂ ਭਾਰਤ ਦਾ ਅਕਸ (ਸਲੋਅ ਫਲੋਅਰ) ਦੇਸ਼ ਤੋਂ ਬਦਲ ਕੇ (ਫਾਸਟ ਇਨੋਵੇਟਰ) ਦੇਸ਼ ਦੇ ਵਜੋਂ ਬਣਿਆ ਹੈ।