ਪ੍ਰਧਾਨ ਮੰਤਰੀ ਮੋਦੀ ਇੱਕ ਕ੍ਰਿਸ਼ਮਈ ਨੇਤਾ ਹਨ, ਜੋ ਕਿਸੇ ਵਿਜ਼ਨ ਨੂੰ ਆਊਟਲਾਈਨ ਕਰਨ ਅਤੇ ਲੋਕਾਂ ਨੂੰ ਇਸ ਬਾਰੇ ਉਤਸ਼ਾਹਿਤ ਕਰਨ ਦੇ ਸਮਰੱਥ ਹਨ ਅਤੇ ਉਨ੍ਹਾਂ ਦੇ ਪਾਸ ਉਸ ‘ਤੇ ਅਮਲ ਕਰਨ ਦੀ ਸਮਰੱਥਾ ਹੈ। ਅੱਜ ਦੀ ਦੁਨੀਆ ਵਿੱਚ ਅਜਿਹਾ ਦੁਰਲਭ ਹੈ। ਮੈਨੂੰ ਲਗਦਾ ਹੈ ਕਿ ਉਹ ਇਸ ਦੁਨੀਆ ਵਿੱਚ ਇਕਜੁੱਟ ਕਰਨ ਵਾਲੀ ਤਾਕਤ ਹਨ।