ਰਾਸ਼ਟਰੀ ਚੋਣਾਂ ਦੇ ਸਫ਼ਲ ਸਮਾਪਨ 'ਤੇ ਸਾਡੇ ਦੁਵੱਲੇ ਸਾਂਝੇਦਾਰ ਭਾਰਤ ਨੂੰ ਵਧਾਈਆਂ। ਬੇਲੀਜ਼ ਦੀ ਸਰਕਾਰ ਅਤੇ ਲੋਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਿਕ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹਨ।