ਜੀ20 ਦੀ ਪ੍ਰੈਜ਼ੀਡੈਂਸੀ ਸੰਭਾਲ਼ਦੇ ਹੋਏ ਭਾਰਤ ਦੁਨੀਆ ਭਰ ਵਿੱਚ ਮਹੱਤਵਪੂਰਨ ਸੰਦੇਸ਼ ਭੇਜ ਰਿਹਾ ਹੈ। ਊਰਜਾ ਪਰਿਵਰਤਨ ਨੂੰ ਕਿਵੇਂ ਨੈਵੀਗੇਟ ਕੀਤਾ ਜਾਵੇ, ਇਸ ‘ਤੇ ਮਜ਼ਬੂਤ ਦਿਸ਼ਾ-ਨਿਰਦੇਸ਼ ਭੇਜਣ ਵਾਲੇ ਪ੍ਰਧਾਨ ਮੰਤਰੀ ਮੋਦੀ ਤੋਂ ਘੱਟ ਨਹੀਂ। ਮੈਂ ਧਾਰਨਾ ਨੂੰ ਵੇਚਣ ਅਤੇ ਊਰਜਾ ਨਿਆਂ ਦੇ ਲਈ ਲੜਨ ਦੀ ਉਨ੍ਹਾਂ ਦੀ ਸਮਰੱਥਾ ਦੀ ਪ੍ਰਸ਼ੰਸਾ ਕਰਦਾ ਹਾਂ।