ਟੀ.ਐੱਸ. ਕਲਿਆਣਰਮਨ, ਮੈਨੇਜਿੰਗ ਡਾਇਰੈਕਟਰ, ਕਲਿਆਣ ਜਵੈਲਰਸ
ਪੀਐੱਮ-ਵਿਸ਼ਵਕਰਮਾ ਯੋਜਨਾ, ਭਾਰਤ ਦੇ ਕਾਰੀਗਰ ਭਾਈਚਾਰੇ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। 18 ਟ੍ਰੇਡਾਂ ਵਿੱਚ ਲਾਭ ਦੇ ਨਾਲ, ਇਹ ਪਰੰਪਰਾਗਤ ਸ਼ਿਲਪ ਕੌਸ਼ਲ ਨੂੰ ਸੁਰੱਖਿਅਤ ਰੱਖਣ ਅਤੇ ਦੇਸ਼ ਦੇ ਆਰਥਿਕ ਢਾਂਚੇ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਪ੍ਰਤੀ ਭਾਰਤ ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ।