ਟੈਡਰੋਸ ਅਧਨੋਮ ਗ਼ੇਬ੍ਰੇਯੇਸਸ, ਡਾਇਰੈਕਟਰ-ਜਨਰਲ, ਵਿਸ਼ਵ ਸਿਹਤ ਸੰਗਠਨ
ਪ੍ਰਧਾਨ ਮੰਤਰੀ @narendramodi ਨੂੰ ਮੁੜ ਚੁਣੇ ਜਾਣ 'ਤੇ ਵਧਾਈਆਂ। ਮੈਂ #HealthForAll ਦੇ ਲਈ @WHO-#India ਦੇ ਦਰਮਿਆਨ ਨਜ਼ਦੀਕੀ ਸਹਿਯੋਗ ਜਾਰੀ ਰੱਖਣ ਦੀ ਆਸ਼ਾ ਕਰਦਾ ਹਾਂ।