ਉਤਪਾਦਾਂ ਨੂੰ ਹੋਰ ਕਿਫਾਇਤੀ ਬਣਾਉਣ ਦੀ ਦਿਸ਼ਾ ਵਿੱਚ ਜੀਐੱਸਟੀ ਇੱਕ ਵਧੀਆ ਕਦਮ ਹੈ। ਅਸੀਂ ਦੇਖਿਆ ਹੈ ਕਿ ਕਾਰਾਂ ਦੀਆਂ ਕੀਮਤਾਂ ਘੱਟ ਰਹੀਆਂ ਹਨ, ਕੁਝ ਜਿਆਦਾ, ਕੁਝ ਘੱਟ। ਲੇਕਿਨ ਜੀਐੱਸਟੀ ਸਾਡੇ ਲਈ ਇੱਕ ਬਿਜਨਸ ਐਨੇਬਲਰ ਹੈ। ਭਾਰਤ ਵਿੱਚ ਕਾਰੋਬਾਰ ਕਰਨਾ ਹੋਰ ਅਸਾਨ ਹੋਵੇਗਾ। ਤਾਂ ਇਹ ਅਸਲ ਵਿੱਚ ਕਾਫੀ ਵਧੀਆ ਹੈ।