ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਦੇ ਲਈ ਆਰਥਿਕ ਗਤੀ ਦੀ ਅਗਲੀ ਲਹਿਰ ਲਿਆਵੇਗਾ, "ਜੋ ਪਹਿਲਾਂ ਦੇ ਨੀਤੀਗਤ ਸੁਧਾਰਾਂ 'ਤੇ ਅਧਾਰਿਤ ਹੋਵੇਗਾ... ਇਹ ਸਮਝੌਤਾ ਬਜ਼ਾਰ ਖੋਲ੍ਹਣ ਦੇ ਨਾਲ-ਨਾਲ ਘਰੇਲੂ ਮੈਨੂਫੈਕਚਰਿੰਗ ਨੂੰ ਹੁਲਾਰਾ ਦੇ ਕੇ ਇੱਕ ਸੰਤੁਲਿਤ ਤਰੀਕਾ ਅਪਣਾਉਂਦਾ ਹੈ, ਅਤੇ ਇਸ ਨੂੰ ਆਟੋ ਸੈਕਟਰ ਦੇ ਲਈ ਇੱਕ ਬਹੁਤ ਵੱਡਾ ਸਕਾਰਾਤਮਕ ਦੱਸਦਾ ਹੈ" ਕਿਉਂਕਿ ਯੂਰਪੀਅਨ ਬਜ਼ਾਰਾਂ ਵਿੱਚ ਡਿਊਟੀ-ਫ੍ਰੀ ਪਹੁੰਚ ਮਿਲੇਗੀ ਅਤੇ ਯੂਰਪੀਅਨ ਓਈਐੱਮ ਨਿਵੇਸ਼ ਆਕਰਸ਼ਿਤ ਹੋਣ ਦੀ ਸੰਭਾਵਨਾ ਹੈ।