ਨਰੇਂਦਰ ਮੋਦੀ ਨਾ ਕੇਵਲ ‘ਗੁਜਰਾਤ ਦਾ ਗੌਰਵ’ ਹਨ ਬਲਕਿ ‘ਹਿੰਦੁਸਤਾਨ ਦਾ ਗੌਰਵ’ ਵੀ ਹਨ। ਗੁਜਰਾਤ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਪ੍ਰਸੰਸਾਯੋਗ ਹੈ ਅਤੇ ਪੂਰੇ ਦੇਸ਼ ਲਈ ਉਮੀਦ ਦੀ ਇੱਕ ਕਿਰਨ ਹੈ।