ਡਾ. ਟੈਰੈਂਸ ਡ੍ਰੂ, ਸੈਂਟ ਕਿਟਸ ਅਤੇ ਨੇਵਿਸ ਦੇ ਪ੍ਰਧਾਨ ਮੰਤਰੀ
ਮਾਣਯੋਗ ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਤੁਹਾਡੇ ਦੁਬਾਰਾ ਚੁਣੇ ਜਾਣ 'ਤੇ ਵਧਾਈਆਂ! ਮੈਂ ਤੁਹਾਨੂੰ ਗਿਆਨ ਅਤੇ ਕਰੁਣਾ ਦੇ ਨਾਲ ਰਾਸ਼ਟਰ ਨੂੰ ਸਮ੍ਰਿੱਧੀ ਅਤੇ ਮਹਾਨਤਾ ਵੱਲ ਲੈ ਜਾਣ ਵਿੱਚ ਨਿਰੰਤਰ ਸਫ਼ਲਤਾ ਦੀ ਕਾਮਨਾ ਕਰਦਾ ਹਾਂ।