ਡਾ. ਪੀਟਰ ਪੋਡੇਸਰ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਐੱਸਐੱਫਸੀ ਐਨਰਜੀ
ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿੱਚ, ਭਾਰਤ ਸੋਲਰ ਐਨਰਜੀ ਅਤੇ ਗ੍ਰੀਨ ਹਾਈਡ੍ਰੋਜਨ ਦੇ ਲਈ ਇੱਕ ਟੈਕਨੋਲੋਜੀ ਬੇਸ ਬਣਾ ਰਿਹਾ ਹੈ। ਭਾਰਤ ਆਪਣੇ ਆਪ ਨੂੰ ਮੈਨੂਫੈਕਚਰਿੰਗ, ਰਿਸਰਚ ਐਂਡ ਡਿਵੈਲਪਮੈਂਟ ਅਤੇ ਇੰਜੀਨੀਅਰਿੰਗ ਦੇ ਲਈ ਇੱਕ ਚੰਗਾ ਅਧਾਰ ਬਣਾ ਸਕਦਾ ਹੈ।