ਡਾ. ਪ੍ਰਮੋਦ ਸਾਵੰਤ – ਗੋਆ ਦੇ ਮੁੱਖ ਮੰਤਰੀ
12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਵਿਅਕਤੀਆਂ ਦੇ ਲਈ ਇਨਕਮ ਟੈਕਸ ਛੂਟ ਦਾ ਐਲਾਨ ਮੱਧ ਵਰਗ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਕਦਮ ਹੈ। ਇਹ ਫ਼ੈਸਲਾ ਨਾ ਸਿਰਫ਼ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ, ਬਲਕਿ ਵੱਧ ਬੱਚਤ ਅਤੇ ਨਿਵੇਸ਼ ਨੂੰ ਹੁਲਾਰਾ ਦਿੰਦੇ ਹੋਏ ਬਹੁਤ ਜ਼ਰੂਰੀ ਵਿੱਤੀ ਰਾਹਤ ਵੀ ਪ੍ਰਦਾਨ ਕਰਦਾ ਹੈ। ਇੱਕ ਮਜ਼ਬੂਤ ਮੱਧ ਵਰਗ ਦਾ ਮਤਲਬ ਹੈ ਇੱਕ ਮਜ਼ਬੂਤ ਭਾਰਤ! #ViksitBharatBudget2025