ਡਾ. ਪ੍ਰਮੋਦ ਸਾਵੰਤ, ਮੁੱਖ ਮੰਤਰੀ, ਗੋਆ
ਅੱਜ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ, ਮੇਰੇ ਵਿਚਾਰ ਉਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀ ਭੂਮਿਕਾ ‘ਤੇ ਟਿਕ ਜਾਂਦੇ ਹਨ, ਜਿਸ ਨੂੰ ਦੇਖਣ ਦਾ ਸਾਨੂੰ ਸੁਭਾਗ ਮਿਲਿਆ ਹੈ। ਜੋ ਚੀਜ਼ ਨਰੇਂਦਰ ਮੋਦੀ ਨੂੰ ਦੂਸਰਿਆਂ ਤੋਂ ਅਲੱਗ ਕਰਦੀ ਹੈ, ਉਹ ਉਨ੍ਹਾਂ ਦਾ ਵਿਵਹਾਰਿਕ ਦ੍ਰਿਸ਼ਟੀਕੋਣ ਹੈ। ਉਹ ਲੋਕਾਂ ਤੋਂ ਦੂਰ ਨਹੀਂ ਰਹਿੰਦੇ, ਬਲਕਿ ਉਨ੍ਹਾਂ ਨੂੰ ਬਹੁਤ ਕਰੀਬ ਤੋਂ ਸੁਣਦੇ ਹਨ।