ਡਾ. ਬੀਆਰ ਸ਼ੈੱਟੀ, ਚੇਅਰਮੈਨ, ਐੱਨਐੱਮਸੀ ਹੈਲਥਕੇਅਰ
“ਸਾਡੀ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਹੁਣ ਲਗਭਗ 77% ਦਾ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਪਾਰਦਰਸ਼ਤਾ ਅਤੇ ਕੁਸ਼ਲ ਪ੍ਰਬੰਧਨ ਸਦਕਾ ਭਾਰਤ ਵਿੱਚ ਆਉਣਾ ਅਸਾਨ ਹੋ ਗਿਆ ਹੈ। ਇੱਥੇ ਕੋਈ ਲਾਲਫੀਤਾਸ਼ਾਹੀ ਨਹੀਂ ਹੈ। ਭਾਰਤ ਹੁਣ ਨਿਵੇਸ਼ ਲਈ ਇੱਕੋ-ਇੱਕ ਚੰਗਾ ਦੇਸ਼ ਹੈ। ਇਹ ਸਭ ਸੁਸ਼ਾਸਨ ਕਾਰਨ ਸੰਭਵ ਹੋ ਸਕਿਆ ਹੈ ਅਤੇ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ।”