ਖੇਲੇਗਾ ਇੰਡੀਆ, ਤਭੀ ਤੋ ਖਿਲੇਗਾ ਇੰਡੀਆ! #ViksitBharatBudget2025 ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਲਈ ਬਜਟ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਦਾ ਆਭਾਰ। ਇਸ ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ, ਖੇਲੋ ਇੰਡੀਆ ਨੂੰ ਹੁਲਾਰਾ ਮਿਲੇਗਾ ਅਤੇ ਯੁਵਾ-ਕੇਂਦ੍ਰਿਤ ਵਿਕਾਸ ਪਹਿਲਾਂ ਦਾ ਵਿਸਤਾਰ ਹੋਵੇਗਾ, ਜਿਸ ਨਾਲ ਅਗਲੀ ਪੀੜ੍ਹੀ ਦੇ ਐਥਲੀਟ ਅਤੇ ਨੇਤਾ ਸਸ਼ਕਤ ਹੋਣਗੇ।