ਡਾ ਮਹਾਥਿਰ ਮੁਹੰਮਦ, ਪ੍ਰਧਾਨ ਮੰਤਰੀ, ਮਲੇਸ਼ੀਆ
ਭਾਰਤ ਦੀ ਚੋਣ ਵਿੱਚ ਤੁਹਾਡੀ ਸਪਸ਼ਟ ਜਿੱਤ 'ਤੇ ਵਧਾਈਆਂ, ਨਰੇਂਦਰ ਮੋਦੀ। ਵਿਸ਼ੇਸ਼ ਕਰਕੇ ਵਪਾਰ ਅਤੇ ਉਦਯੋਗ ਵਿੱਚ ਅਸੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ।