ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਨੂੰ ਹਰ ਭਾਰਤੀ ਵੱਲੋਂ #ViksitBharatBudget ਪੇਸ਼ ਕਰਨ ਲਈ ਦਿਲੋਂ ਵਧਾਈਆਂ। ਇਹ ਬਜਟ 2047 ਤੱਕ ਭਾਰਤ ਦੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਬਲੂਪ੍ਰਿੰਟ ਹੈ ਅਤੇ 25 ਸਾਲ ਦਾ ਇੱਕ ਸਪਸ਼ਟ ਰੋਡਮੈਪ ਵੀ ਹੈ।