ਡਾ. ਮੁਹੰਮਦ ਇਰਫਾਨ ਅਲੀ
ਜਦੋਂ ਦੁਨੀਆ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਸੀ ਅਤੇ ਤੁਸੀਂ ਵੀ ਚੁਣੌਤੀਆਂ ਦਾ ਸਾਹਮਣਾ ਕੀਤਾ, ਤਦ ਤੁਸੀਂ ਕੋਵਿਡ ਦੇ ਟੀਕੇ ਵੰਡ ਕੇ ਦੁਨੀਆ ਨੂੰ ਦਿਖਾਇਆ ਕਿ ਅਸਲੀ ਪਿਆਰ ਅਤੇ ਆਸ਼ਾ ਕੀ ਹੈ… ਮੈਂ ਤੁਹਾਡੇ ਕੰਮ, ਤੁਹਾਡੇ ਪਿਆਰ ਅਤੇ ਤੁਹਾਡੀ ਅਗਵਾਈ ਦੇ ਪ੍ਰਦਰਸ਼ਨ ‘ਤੇ ਬਹੁਤ ਮਾਣ ਕਰਦਾ ਹਾਂ।