ਡਾ. ਮੋਹਨ ਯਾਦਵ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ
ਆਦਰਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੇ ਮਾਰਗਦਰਸ਼ਨ ਵਿੱਚ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਦੁਆਰਾ ਪੇਸ਼ ਕੀਤਾ ਗਿਆ ਕੇਂਦਰੀ ਬਜਟ 2025-26 ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਵਾਲਾ ਹੈ। ਇਹ ਕਲਿਆਣਕਾਰੀ, ਸਰਬਪੱਖੀ ਅਤੇ ਸਮਾਵੇਸ਼ੀ ਬਜਟ ਦੇਸ਼ ਦੇ ਗ਼ਰੀਬ, ਯੁਵਾ, ਅੰਨਦਾਤਾ ਅਤੇ ਨਾਰੀ ਸ਼ਕਤੀ ਦੇ ਸਰਬਪੱਖੀ ਵਿਕਾਸ ਦੇ ਨਾਲ ਸਟਾਰਟਅਪਸ, ਇਨੋਵੇਸ਼ਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੇ ਵਿਭਿੰਨ ਖੇਤਰਾਂ ਨੂੰ ਸਮਾਹਿਤ ਕਰਦੇ ਹੋਏ, ਅੰਤਯੋਦਯ ਦੀ ਭਾਵਨਾ ਅਤੇ ਇਨੋਵੇਸ਼ਨ ਦੀ ਨਵ-ਦ੍ਰਿਸ਼ਟੀ ਨਾਲ ਭਰਪੂਰ ਹੈ। 140 ਕਰੋੜ ਦੇਸ਼ਵਾਸੀਆਂ ਦੀ ਭਲਾਈ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਵਾਲੇ ਇਸ ਬਜਟ ਦੇ ਲਈ ਪ੍ਰਧਾਨ ਮੰਤਰੀ ਜੀ ਅਤੇ ਕੇਂਦਰੀ ਵਿੱਤ ਮੰਤਰੀ ਜੀ ਦਾ ਹਾਰਦਿਕ ਅਭਿਨੰਦਨ! @nsitharaman #ViksitBharatBudget2025 #Budget2025 #BudgetSession2025