ਭਾਰਤ ਨੂੰ ਵਧਾਈਆਂ, ਜਿਸ ਨੇ ਹੁਣ ਤੱਕ ਇੱਕ ਅਰਬ ਕੋਵਿਡ-19 ਟੀਕੇ ਲਗਾਏ ਹਨ। ਟੀਕਿਆਂ ਦੀ ਪਹੁੰਚ ਬਿਹਤਰ ਅਤੇ ਮਜ਼ਬੂਤ ਬਣਾਉਣ ਦੇ ਲਈ ਮਹੱਤਵਪੂਰਨ ਹੈ।