ਮੈਂ ਹਮੇਸ਼ਾ ਤੋਂ ਹੀ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੰਸ਼ਸਕ ਸੀ। ਬਸ ਮੇਰਾ ਲਗਾਅ ਕਈ ਗੁਣਾ ਵਧ ਗਿਆ। ਮੈਂ ਉਸ ਵਿੱਚ ਮੈਨ ਆਵ੍ ਵਿਜ਼ਨ ਅਤੇ ਮੈਨ ਆਵ੍ ਐਕਸ਼ਨ ਦਾ ਅਨੂਠਾ ਮੇਲ ਦੇਖਿਆ। ਸਾਡੇ ਇਤਿਹਾਸ ਵਿੱਚ ਅਜਿਹੇ ਗੰਭੀਰ ਸਮੇਂ ਵਿੱਚ ਉਨ੍ਹਾਂ ਸਾਡੇ ਪ੍ਰਧਾਨ ਮੰਤਰੀ ਬਣਨਾ ਭਾਰਤ ਲੀ ਸੁਭਾਗਾ ਹੈ। ਪ੍ਰਧਾਨ ਮੰਤਰੀ ਨੇ ਵਰ੍ਹਿਆਂ ਦੌਰਾਨ ਸਹੀ ਢੰਗ ਨਾਲ ਸੰਚਰਨਾਤਮਕ ਬਦਲਾਅ `ਤੇ ਜ਼ੋਰ ਦਿੱਤਾ, ਜਿਸ ਨਾਲ ਸਾਡੇ ਦੇਸ਼ ਦੇ 125 ਕਰੋੜ ਲੋਕਾਂ `ਤੇ ਅਸਰ ਹੋਇਆ।