ਡੈਨੀਅਲ ਮੇਟ, ਆਸਟ੍ਰੇਲਿਆਈ ਕਲਾਕਾਰ
ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਕਿਵੇਂ ਬਿਹਤਰ ਕੰਮ ਕਰ ਸਕਦੇ ਹਨ, ਵਿਸ਼ੇਸ਼ ਤੌਰ ‘ਤੇ ਯੂਨੀਵਰਸਿਟੀਆਂ ਵਿੱਚ ਰਚਨਾਤਮਕ ਵਿਸ਼ਿਆਂ ਨੂੰ ਪ੍ਰੋਤਸਾਹਿਤ ਕਰਨ ਦੇ ਸਬੰਧ ਵਿੱਚ। ਉਨ੍ਹਾਂ ਵਿੱਚ ਨਿਸ਼ਚਿਤ ਤੌਰ 'ਤੇ ਰਚਨਾਤਮਕ ਤੱਤ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਉਹ ਅਸਲ ਵਿੱਚ ਆਸਟ੍ਰੇਲੀਆ ਦੀਆਂ ਫਸਟ ਨੇਸ਼ਨ ਆਰਟਸ ਅਤੇ ਸ਼ਾਇਦ ਭਾਰਤ ਦੀ ਸਵਦੇਸ਼ੀ ਕਲਾ ਦੇ ਦਰਮਿਆਨ ਸਮਾਨਤਾਵਾਂ ਦੇਖਦੇ ਹਨ।