ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕਰਕੇ ਮੈਂ ਬਹੁਤ ਖੁਸ਼ ਹਾਂ। ਅਸੀਂ ਇੱਥੇ ਅਤੇ ਭਾਰਤ ਵਿੱਚ ਇਕੱਠਿਆਂ ਕਾਫੀ ਸਮਾਂ ਬਿਤਾਇਆ ਹੈ। ਅਸੀਂ 5 ਸਾਲ ਪਹਿਲਾਂ ਤੁਹਾਡੇ ਸੁੰਦਰ ਦੇਸ਼ ਦਾ ਦੌਰਾ ਕੀਤਾ ਸੀ...ਉਹ ਇੱਕ ਅਭੁੱਲ ਸਮਾਂ ਸੀ। ਅਮਰੀਕਾ ਅਤੇ ਭਾਰਤ - ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ ਦੇ ਦਰਮਿਆਨ ਇੱਕ ਖਾਸ ਰਿਸ਼ਤਾ ਹੈ।