ਡੋਰੀਨ ਬੋਗਡਨ-ਮਾਰਟਿਨ, ਆਈਟੀਯੂ ਸਕੱਤਰ-ਜਨਰਲ
ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿਸ਼ਟੀ ਅਤੇ ਲੀਡਰਸ਼ਿਪ ਦੇ ਤਹਿਤ, ਡਿਜੀਟਲ ਇੰਡੀਆ ਨੇ ਆਧਾਰ, ਯੂਪੀਆਈ ਅਤੇ ਕਈ ਹੋਰ ਪਹਿਲਾਂ ਜਿਹੀਆਂ ਗੇਮ-ਚੇਂਜਿੰਗ ਪਹਿਲਾਂ ਦੇ ਨਾਲ ਦੇਸ਼ ਨੂੰ ਤਕਨੀਕ, ਇਨੋਵੇਸ਼ਨ ਅਤੇ ਅਪਣਾਉਣ ਵਿੱਚ ਸਭ ਤੋਂ ਅੱਗੇ ਰੱਖਿਆ ਹੈ, ਜਿਨ੍ਹਾਂ ਨੇ ਭਾਰਤ ਨੂੰ ਗਿਆਨ-ਅਧਾਰਿਤ ਅਰਥਵਿਵਸਥਾ ਵਿੱਚ ਬਦਲ ਦਿੱਤਾ ਹੈ ਜਿੱਥੇ ਇਨੋਵੇਸ਼ਨ "ਸਬਕਾ ਸਾਥ ਸਬਕਾ ਵਿਕਾਸ" ਦੇ ਮੰਤਰ ਦੇ ਕਾਰਨ ਇਹ ਤੇਜ਼ੀ ਨਾਲ, ਘੱਟ ਲਾਗਤ 'ਤੇ ਅਤੇ ਬੜੇ ਪੱਧਰ 'ਤੇ ਹੋ ਰਿਹਾ ਹੈ।