ਡੌਨ ਬੇਕਨ, ਅਮਰੀਕੀ ਸਾਂਸਦ
ਅੱਜ ਅਸੀਂ ਦੁਨੀਆ ਦੇ ਦੋ ਸਭ ਤੋਂ ਬੜੇ ਅਤੇ ਸਭ ਤੋਂ ਪੁਰਾਣੇ ਲੋਕਤੰਤਰਾਂ ਦੇ ਦਰਮਿਆਨ ਇੱਕ ਇਤਿਹਾਸਿਕ ਯਾਤਰਾ ਦੇ ਲਈ ਨਰੇਂਦਰ ਮੋਦੀ ਦਾ ਸੁਆਗਤ ਕਰਦੇ ਹਾਂ। ਭਾਰਤ ਦੇ ਨਾਲ ਸਾਡੀ ਦੋਸਤੀ ਮਜ਼ਬੂਤ ਹੈ ਅਤੇ ਮੈਂ ਇਸ ਮਹੱਤਵਪੂਰਨ ਸਹਿਯੋਗੀ ਦੀ ਬਹੁਤ ਸ਼ਲਾਘਾ ਕਰਦਾ ਹਾਂ।