ਤਜਿੰਦਰਪਾਲ ਸਿੰਘ ਤੂਰ, ਭਾਰਤੀ ਸ਼ਾਟਪੁੱਟ ਥ੍ਰੋਅਰ
ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਚਲਾਈਆਂ ਗਈਆਂ ਟੌਪਸ (TOPS) ਸਕੀਮਾਂ, ਖੇਲੋ ਇੰਡੀਆ ਅਤੇ ਹੋਰ ਪਹਿਲਾਂ ਨੇ ਖੇਡਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਪ੍ਰਦਾਨ ਕੀਤੀ ਹੈ। ਮੈਂ ਨੌਜਵਾਨਾਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਨਾਮ ਉੱਚਾ ਕਰਨ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰਦਾ ਹਾਂ।