ਤਨਿਤ ਚੇਰਵਨੌਂਟ, ਐੱਮਡੀ-ਇੰਡੀਆ, ਸੀਪੀ ਗਰੁੱਪ
“ਭਾਰਤ ਨੇ ਨਿਸ਼ਚਿਤ ਤੌਰ 'ਤੇ ਈਜ਼ ਆਵ੍ ਡੂਇੰਗ ਬਿਜ਼ਨਸ ਦੇ ਮਾਮਲੇ ਵਿੱਚ ਕਾਫੀ ਸੁਧਾਰ ਕੀਤਾ ਹੈ ਅਤੇ ਇਹ ਸਾਨੂੰ ਬਹੁਤ ਆਤਮਵਿਸ਼ਵਾਸ ਦਿੰਦਾ ਹੈ... ਭਾਰਤ ਨਿਸ਼ਚਿਤ ਤੌਰ 'ਤੇ ਸਹੀ ਦਿਸ਼ਾ ਵੱਲ ਅੱਗੇ ਵਧਿਆ ਹੈ।”