ਤੋਸ਼ੀਹਿਰੋ ਸੁਜ਼ੂਕੀ, ਮੁੱਖ ਕਾਰਜਕਾਰੀ ਅਧਿਕਾਰੀ, ਸੁਜ਼ੂਕੀ ਮੋਟਰਜ਼
ਨੀਤੀਗਤ ਕਾਰਵਾਈ ਅਤੇ ਕੁਸ਼ਲ ਨਿਸ਼ਪਾਦਨ ਦੇ ਲਈ ਭਾਰਤ ਸਰਕਾਰ ਪ੍ਰਤੀ ਮੈਂ ਆਪਣਾ ਅਭਾਰ ਪ੍ਰਗਟਾਉਣਾ ਚਾਹੁੰਦਾ ਹਾਂ। ਨਿਰਮਾਣ ਖੇਤਰ ਵਿੱਚ ਸਰਕਾਰ ਵਲੋਂ ਤੋਂ ਸਮਰਥਨ ਸਾਡੇ ਲਈ ਬਹੁਤ ਉਤਸ਼ਾਹਜਨਕ ਹੈ।