ਦਿਨੇਸ਼ ਖਾਰਾ, ਚੇਅਰਮੈਨ, ਭਾਰਤੀ ਸਟੇਟ ਬੈਂਕ
ਇਹ ਇੱਕ ਬਹੁਤ ਹੀ ਸਮਾਵੇਸ਼ੀ ਬਜਟ ਹੈ, ਜਿਸ ਵਿੱਚ ਗ੍ਰਾਮੀਣ ਖੇਤਰਾਂ ਦੇ ਨਾਲ-ਨਾਲ ਰੋਜ਼ਗਾਰ, ਕੌਸ਼ਲ ਵਿਕਾਸ ਅਤੇ ਟੂਰਿਜ਼ਮ 'ਤੇ ਧਿਆਨ ਦਿੱਤਾ ਗਿਆ ਹੈ। ਮੈਨੂੰ ਲਗਦਾ ਹੈ ਕਿ ਇਸ ਦਾ ਅਰਥਵਿਵਸਥਾ 'ਤੇ ਬਹੁਤ ਬੜਾ ਪ੍ਰਭਾਵ ਪਵੇਗਾ।