ਦੀਪਕ ਪੁਨੀਆ, ਭਾਰਤੀ ਪਹਿਲਵਾਨ
ਸਾਨੂੰ ਹਰ ਸੰਭਵ ਸਹਾਇਤਾ ਮਿਲ ਰਹੀ ਹੈ, ਅਤੇ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ, ਕਿਸੇ ਭੀ ਚੀਜ਼ ਲਈ 1% ਭੀ ਨਹੀਂ। ਅਸੀਂ ਉਨ੍ਹਾਂ ਪਲਾਂ ਦੀ ਕਦਰ ਕਰਦੇ ਹਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਨੂੰ ਸੱਦਾ ਦਿੰਦੇ ਹਨ ਅਤੇ ਭਵਿੱਖ ਲਈ ਕੀ ਕਰਨਾ ਹੈ ਬਾਰੇ ਮਾਰਗਦਰਸ਼ਨ ਦਿੰਦੇ ਹਨ। ਅਜਿਹੇ ਸਮਰਥਨ ਅਤੇ ਪ੍ਰੇਰਣਾ ਤੋਂ ਇਲਾਵਾ, ਅਸੀਂ ਹੋਰ ਕੀ ਮੰਗ ਸਕਦੇ ਹਾਂ?