‘ਚਾਏ ਪੇ ਚਰਚਾ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਮੇਰੇ ਲਈ ਇੱਕ ਸੁਖਦ ਅਵਸਰ ਸੀ ਅਤੇ ਪ੍ਰਧਾਨ ਮੰਤਰੀ ਨੇ ਸਾਡੀ ਬਾਤਚੀਤ ਦੇ ਹਰੇਕ ਸ਼ਬਦ ਨੂੰ ਯਾਦ ਕੀਤਾ ਅਤੇ ਸਾਡੇ ਮਨ ਕੀ ਬਾਤ ਸੁਣੀ ਅਤੇ ਕਿਹਾ ਕਿ ਸਾਨੂੰ ਅਸਮਰੱਥਾਵਾਂ ਦੀ ਬਜਾਏ ਸਮਰੱਥਾਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।