ਦੀਪਾ ਮਲਿਕ, ਪੈਰਾ ਐਥਲੀਟ
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਅਸਮਰੱਥਾਵਾਂ ਦੀ ਬਜਾਏ ਸਮਰੱਥਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵਿਕਲਾਂਗ ਸ਼ਬਦ ਦੀ ਬਜਾਏ ਦਿੱਵਯਾਂਗ ਸ਼ਬਦ ਦਾ ਉਪਯੋਗ ਕਰਨ ਦਾ ਸੱਦਾ ਦਿੱਤਾ।