ਦੇਵੇਂਦਰ ਫੜਨਵੀਸ – ਮਹਾਰਾਸ਼ਟਰ ਦੇ ਮੁੱਖ ਮੰਤਰੀ
12 ਲੱਖ ਰੁਪਏ ਤੱਕ ਟੈਕਸ-ਫ੍ਰੀ ਬੂਸਟ: ਮੱਧ ਵਰਗ ਦੇ ਲਈ ਇੱਕ ਡ੍ਰੀਮ ਬਜਟ! ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ, ਮੱਧ ਵਰਗ ਨੂੰ 12 ਲੱਖ ਰੁਪਏ ਤੱਕ ਦਾ ਟੈਕਸ-ਫ੍ਰੀ ਬੂਸਟ ਦੇਣ ਦੇ ਲਈ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਦਾ ਤਹਿ ਦਿਲੋਂ ਧੰਨਵਾਦ! ਇੱਕ ਅਜਿਹਾ ਬਜਟ ਜੋ ਉਮੀਦਾਂ ਨੂੰ ਜਗਾਉਂਦਾ ਹੈ ਅਤੇ ਸੁਪਨਿਆਂ ਨੂੰ ਸਸ਼ਕਤ ਬਣਾਉਂਦਾ ਹੈ!