ਨਗੋਜੀ ਓਕੋਂਜੋ-ਇਵੇਲਾ, ਡਾਇਰੈਕਟਰ ਜਨਰਲ, ਵਿਸ਼ਵ ਵਪਾਰ ਸੰਗਠਨ
ਸਫ਼ਲ ਜੀ20 ਲੀਡਰਸ ਸਮਿਟ ਨੂੰ ਆਯੋਜਿਤ ਕਰਨ ਦੇ ਲਈ ਭਾਰਤ ਨੂੰ ਵਧਾਈਆਂ, ਜਿਸ ਵਿੱਚ ਜੀ20 ਦੇ 21ਵੇਂ ਮੈਂਬਰ ਦੇ ਰੂਪ ‘ਚ ਅਫਰੀਕਨ ਯੂਨੀਅਨ ਦਾ ਪ੍ਰਵੇਸ਼ ਭੀ ਸ਼ਾਮਲ ਸੀ। ਇਹ ਇਸ ਗਲੋਬਲ ਫੋਰਮ 'ਤੇ ਸਾਊਥ ਦੀ ਆਵਾਜ਼ ਨੂੰ ਵਧਾਉਂਦਾ ਹੈ।