ਨਜੀਬ ਰਜ਼ਾਕ, ਪ੍ਰਧਾਨ ਮੰਤਰੀ, ਮਲੇਸ਼ੀਆ
ਇੱਕ ਚੰਗੇ ਸੁਧਾਰਵਾਦੀ ਨੇਤਾ ਹੋਣ ਲਈ ਮੈਂ ਤੁਹਾਨੂੰ (ਪ੍ਰਧਾਨ ਮੰਤਰੀ ਨਰੇਂਦਰ ਮੋਦੀ) ਵਧਾਈ ਦੇਣਾ ਚਾਹੁੰਦਾ ਹਾਂ। ਤੁਸੀਂ ਜੋ ਕੰਮ ਕੀਤਾ ਹੈ ਉਸ ਦੀ ਸਰਾਹਨਾ ਕਰਨੀ ਚਾਹੀਦੀ ਹੈ ਜੇ ਤੁਸੀਂ ਸੁਧਾਰਾਂ ਨੂੰ ਲਾਗੂ ਕਰਨ ਦਾ ਸਾਹਸ ਰਖਦੇ ਹਾਂ ਤਾਂ ਤੁਹਾਨੂੰ ਉਸ ਦਾ ਲਾਭ ਵੀ ਮਿਲੇਗਾ।