ਨਜੀਬ ਰਜ਼ਾਕ, ਪ੍ਰਧਾਨ ਮੰਤਰੀ, ਮਲੇਸ਼ੀਆ
ਸ਼ਨੀਵਾਰ ਨੂੰ ਛੁੱਟੀ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਉਤਸ਼ਾਹ ਨਾਲ ਬੈਠਕ ਅਤੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮੈਂ ਆਪਣੇ ਮਿੱਤਰ ਸ਼੍ਰੀ ਮੋਦੀ ਨੂੰ ਸਾਡੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਸਾਡੇ ਇਸ ਰਿਸ਼ਤੇ ਉੱਤੇ ਭਰੋਸਾ ਕਰਨ ਲਈ ਧੰਨਵਾਦ ਕਰਦਾ ਹਾਂ।