ਪ੍ਰਧਾਨ ਮੰਤਰੀ ਮੋਦੀ ਦੀ ਵਿਅਕਤੀਗਤ ਪ੍ਰੇਰਣਾ ਐਥਲੀਟਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕਰਨ ਵਿੱਚ ਕਾਫੀ ਮਦਦ ਕਰਦੀ ਹੈ। ਟੌਪਸ (TOPS) ਸਕੀਮ ਨੇ ਸਾਰਿਆਂ ਦੇ ਸੁਪਨਿਆਂ ਦਾ ਸਮਰਥਨ ਕੀਤਾ ਹੈ।